ਇਨ੍ਹਾਂ ਨੇ ਇਲੈਕਟ੍ਰਿਕ ਕਾਰ ’ਤੇ 95,000 ਕਿੱਲੋਮੀਟਰ ਦਾ ਸਫਰ ਕਿਉਂ ਕੀਤਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਨ੍ਹਾਂ ਨੇ ਇਲੈਕਟ੍ਰਿਕ ਕਾਰ ’ਤੇ 95,000 ਕਿੱਲੋਮੀਟਰ ਦਾ ਸਫਰ ਕਿਉਂ ਕੀਤਾ

ਸਫ਼ਰ ਮੁਕਾ ਕੇ ਵੀਅਬੇ ਵਾਕੇ ਸਿਡਨੀ ਦੇ ਰੌਇਲ ਬੋਟੈਨੀਕਲ ਗਾਰਡਨਜ਼ ਪਹੁੰਚੇ।

ਵੀਅਬੇ ਵਾਕੇ ਨੇ ਨੀਦਰਲੈਂਡਸ ਤੋਂ ਸਿਡਨੀ ਤੱਕ ਦਾ ਸਫ਼ਰ 1,119 ਦਿਨਾਂ ਤੇ 33 ਦੇਸ਼ਾਂ 'ਚੋਂ ਗੁਜ਼ਰ ਕੇ 95,000 ਕਿੱਲੋਮੀਟਰ ਦੀ ਦੂਰੀ ਤੈਅ ਕਰ ਕੇ ਪੂਰਾ ਕੀਤਾ।

ਉਨ੍ਹਾਂ ਮੁਤਾਬਕ ਇਲੈਕਟ੍ਰਿਕ ਕਾਰਾਂ ਬਦਲਦੇ ਵਾਤਾਵਰਣ ਨਾਲ ਨਜਿੱਠਣ ਲਈ ਅਹਿਮ ਹਨ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)