ਅੱਗ ਦੀ ਲਪੇਟ 'ਚ ਆਈ ਪੈਰਿਸ ਦੀ ਚਰਚ ਕਿਉਂ ਹੈ ਖਾਸ?

ਅੱਗ ਦੀ ਲਪੇਟ 'ਚ ਆਈ ਪੈਰਿਸ ਦੀ ਚਰਚ ਕਿਉਂ ਹੈ ਖਾਸ?

ਫਰਾਂਸ ਦੇ ਪੈਰਿਸ ਵਿੱਚ ਨੋਟਰੇ-ਡੇਮ ਦੀ ਮੱਧਕਾਲੀ ਚਰਚ ਵਿੱਚ ਭਿਆਨਕ ਅੱਗ ਲੱਗ ਗਈ ਹੈ। ਇਹ ਫਰਾਂਸ ਦਾ ਸਭ ਤੋਂ ਮਸ਼ਹੂਰ ਕੌਮੀ ਚਿੰਨ੍ਹ ਮੰਨਿਆ ਜਾਂਦਾ ਹੈ।

ਚਰਚ ਵਿੱਚ ਹਰ ਸਾਲ ਤਕਰਬੀਨ 1.3 ਕਰੋੜ ਲੋਕ ਇੱਥੇ ਪਹੁੰਚਦੇ ਹਨ ਜੋ ਕਿ ਆਈਫ਼ਲ ਟਾਵਰ ਨਾਲੋਂ ਵੀ ਵੱਧ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)