ਚੀਤੇ ਨੂੰ ਗੋਦ ਲੈਣ ਵਾਲੀ ਅੱਲ੍ਹੜ ਕੁੜੀ ਦੀ ਕਹਾਣੀ
ਚੀਤੇ ਨੂੰ ਗੋਦ ਲੈਣ ਵਾਲੀ ਅੱਲ੍ਹੜ ਕੁੜੀ ਦੀ ਕਹਾਣੀ
ਮੌਰੀਨ ਨੇ 17 ਸਾਲ ਦੀ ਉਮਰ ਵਿੱਚ ਇਸ ਚੀਤੇ ਨੂੰ ਗੋਦ ਲਿਆ ਸੀ। ਉਸ ਸਮੇਂ ਉਸਦੇ ਮਾਂ-ਬਾਪ ਉਸ ਨਾਲ ਸਹਿਮਤ ਨਹੀਂ ਸਨ ਪਰ ਉਨ੍ਹਾਂ ਨੇ ਹੀ ਉਸ ਦਾ ਸਭ ਤੋਂ ਵੱਧ ਸਾਥ ਦਿੱਤਾ। ਹੁਣ ਨੌਰੀਨ ਇਸ ਚੀਤੇ ਨਾਲ ਹਰ ਹਫ਼ਤੇ ਆਪਣੀਆਂ ਛੁੱਟੀਆਂ ਬਿਤਾਉਂਦੀ ਹੈ ਅਤੇ ਉਸ ਦਾ ਧਿਆਨ ਰੱਖਦੀ ਹੈ।
ਇਹ ਵੀ ਪੜ੍ਹੋ: