ਨੋਟਰੇ ਡੇਮ: 'ਚਰਚ ਨੂੰ ਪੂਰੀ ਤਰ੍ਹਾਂ ਸੜਣ ਤੋਂ ਪਹਿਲਾਂ ਇੱਕ ਵਾਰ ਇਸ ਨੂੰ ਦੇਖਣਾ ਚਾਹੁੰਦਾ ਸੀ'
ਨੋਟਰੇ ਡੇਮ: 'ਚਰਚ ਨੂੰ ਪੂਰੀ ਤਰ੍ਹਾਂ ਸੜਣ ਤੋਂ ਪਹਿਲਾਂ ਇੱਕ ਵਾਰ ਇਸ ਨੂੰ ਦੇਖਣਾ ਚਾਹੁੰਦਾ ਸੀ'
ਜਿਸ ਵੇਲੇ ਚਰਚ ਵਿੱਚ ਅੱਗ ਲੱਗੀ, ਹਜ਼ਾਰਾਂ ਲੋਕ ਸੜਕਾਂ 'ਤੇ ਆਏ ਤੇ ਭਜਨ ਗਾਉਣ ਲੱਗੇ। ਉਨ੍ਹਾਂ ਮੁਤਾਬਕ ਉਹ ਇਸ ਨਾਲ ਬੇਹੱਦ ਜੁੜਿਆ ਹੋਇਆ ਮਹਿਸੂਸ ਕਰਦੇ ਸਨ ਅਤੇ ਇਹ ਇੱਕ ਵੱਡਾ ਦੁੱਖ ਹੈ।