ਨੋਟਰੇ ਡੇਮ: ਚਰਚ ਦੀ ਮੁਰੰਮਤ ਵਿੱਚ ਕਿੰਨਾ ਸਮਾਂ ਲੱਗੇਗਾ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅੱਗ ਲੱਗਣ ਤੋਂ ਬਾਅਦ ਅੰਦਰੋਂ ਇੰਝ ਲੱਗ ਰਿਹਾ ਹੈ ਨੋਟਰੇ ਡੇਮ ਚਰਚ

ਪੈਰਿਸ ਦੇ ਚਰਚ ਨੋਟਰੇ ਡੇਮ ਵਿਚ ਅੱਗ ਲੱਗਣ ਕਾਰ 850 ਸਾਲ ਪੁਰਾਣੀ ਇਮਾਰਤ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਰਾਸ਼ਟਰਪਤੀ ਮੈਕਰਨ ਨੇ ਕਿਹਾ ਹੈ ਕਿ ਉਹ ਪੰਜ ਸਾਲਾਂ ਦੇ ਅੰਦਰ ਇਸ ਦੀ ਮੁਰੰਮਤ ਕਰਵਾਉਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ