‘ਗੇਮ ਆਫ਼ ਥਰੋਨਜ਼’, ਜਾਣੋ ਪੰਜਾਬੀ ’ਚ: ਸੀਰੀਅਲ ਜਿਸ ਦੀ ਸਾਰੀ ਦੁਨੀਆਂ ’ਚ ਚਰਚਾ ਹੈ

‘ਗੇਮ ਆਫ਼ ਥਰੋਨਜ਼’, ਜਾਣੋ ਪੰਜਾਬੀ ’ਚ: ਸੀਰੀਅਲ ਜਿਸ ਦੀ ਸਾਰੀ ਦੁਨੀਆਂ ’ਚ ਚਰਚਾ ਹੈ

‘ਤਖਤੋ-ਤਾਜ ਦੀ ਖੇਡ’ ਮਤਲਬ ‘ਗੇਮ ਆਫ਼ ਥਰੋਨਜ਼’ ਸੀਰੀਅਲ ਦੀ ਗੱਲ ਇੰਨੀ ਹੁੰਦੀ ਹੈ ਕਿ ਹਰ ਕੋਈ ਸੋਚ ਲੈਂਦਾ ਹੈ ਕਿ ਦੂਜੇ ਨੇ ਵੇਖਿਆ ਹੀ ਹੋਣਾ ਹੈ, ਨਹੀਂ ਤਾਂ ਘੱਟੋ-ਘੱਟ ਸੁਣਿਆ ਤਾਂ ਇਸ ਬਾਰੇ ਹੋਣਾ ਹੀ ਹੈ।

ਆਓ ਦੱਸਦੇ ਹਾਂ ਕਿ ਇਹ ਸੀਰੀਅਲ ਹੈ ਕੀ ਤੇ ਇਸ ਵਿੱਚ ਹੁਣ ਤੱਕ ਹੋਇਆ ਕੀ ਹੈ।

ਵੀਡੀਓ: ਆਰਿਸ਼ ਛਾਬੜਾ, ਰਵੀ ਸ਼ੰਕਰ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)