ਵੈਨੇਜ਼ੁਏਲਾ ਦੇ ਲੋਕਾਂ ਦੀ ਫ਼ੌਜ ’ਚ ਸ਼ਾਮਿਲ ਦਾਦੇ-ਦਾਦੀਆਂ ਨੂੰ ਮਿਲੋ

ਵੈਨੇਜ਼ੁਏਲਾ ਦੇ ਲੋਕਾਂ ਦੀ ਫ਼ੌਜ ’ਚ ਸ਼ਾਮਿਲ ਦਾਦੇ-ਦਾਦੀਆਂ ਨੂੰ ਮਿਲੋ

ਵੈਨੇਜ਼ੁਏਲਾ ਦੀ ਵਲੰਟੀਅਰ ਫ਼ੌਜ ਦੀ ਗਿਣਤੀ ਇਸ ਵੇਲੇ 20 ਲੱਖ ਤੋਂ ਵੱਧ ਹੈ।

ਇਸ ਵਿੱਚ ਸ਼ਾਮਿਲ ਲੋਕਾਂ ਦੀ ਉਮਰ 50 ਸਾਲ ਤੋਂ ਵੱਧ ਹੈ। ਆਪਣੀ ਜ਼ਿੰਦਗੀ ਤੱਕ ਵੈਨੇਜ਼ੁਏਲਾ ਦੇ ਨਾਂਅ ਲਗਾਉਣ ਲਈ ਤਿਆਰ ਲੋਕਾਂ ਦੀ ਇਹ ਫ਼ੌਜ ਆਪਣੇ ਮੁਲਕ ’ਚ ਅਮਰੀਕਾ ਦਾ ਦਖ਼ਲ ਨਹੀਂ ਚਾਹੁੰਦੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)