ਸ੍ਰੀ ਲੰਕਾ ਧਮਾਕੇ: ਚਰਚ 'ਚ ਬਲਾਸਟ ਦਾ ਅੱਖੀਂ ਡਿੱਠਾ ਹਾਲ
ਸ੍ਰੀ ਲੰਕਾ ਧਮਾਕੇ: ਚਰਚ 'ਚ ਬਲਾਸਟ ਦਾ ਅੱਖੀਂ ਡਿੱਠਾ ਹਾਲ
ਸ੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ਸਣੇ 6 ਥਾਵਾਂ 'ਤੇ ਹੋਏ ਬੰਬ ਧਮਾਕੇ ਹੋਏ ਹਨ। ਤਿੰਨ ਚਰਚਾਂ ਅੰਦਰ ਈਸਟਰ ਮੌਕੇ ਧਮਾਕੇ ਹੋਏ ਹਨ।
ਇੱਕ ਪ੍ਰਤਖਦਰਸ਼ੀ ਨੇ ਦੱਸਿਆ ਸੇਂਟ ਐਂਥਨੀ ਚਰਚ 'ਚ ਹੋਏ ਧਮਾਕੇ ਦਾ ਅੱਖੀਂ-ਡਿੱਠਾ ਹਾਲ।