ਸ੍ਰੀ ਲੰਕਾ ਹਮਲਾ – ਹੁਣ ਤੱਕ 290 ਮੌਤਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸ੍ਰੀ ਲੰਕਾ ਹਮਲੇ ਦੇ ਇਲਜ਼ਾਮ ਹੇਠ 24 ਲੋਕ ਗ੍ਰਿਫ਼ਤਾਰ

ਬਾਟੀਕਲੋਆ ਸਣੇ ਸ੍ਰੀਲੰਕਾ ਵਿੱਚ 8 ਥਾਵਾਂ 'ਤੇ ਬੰਬ ਧਮਾਕੇ ਹੋਏ। ਅਜੇ ਤੱਕ ਕਿਸੇ ਨੇ ਵੀ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)