ਸ੍ਰੀ ਲੰਕਾ ਧਮਾਕੇ: ਕੀ ਬੰਬ ਧਮਾਕਿਆਂ ਪਿੱਛੇ ਆਈਐਸ ਦਾ ਹੱਥ ਹੈ
ਸ੍ਰੀ ਲੰਕਾ ਧਮਾਕੇ: ਕੀ ਬੰਬ ਧਮਾਕਿਆਂ ਪਿੱਛੇ ਆਈਐਸ ਦਾ ਹੱਥ ਹੈ
ਸੁਰੱਖਿਆ ਮਾਹਿਰ ਸਮੀਰ ਪਾਟਿਲ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਹਮਲੇ ਦੇ ਪਿੱਛੇ ਆਈਐਸ ਦਾ ਹੱਥ ਹੋ ਸਕਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਹਮਲੇ ਕਰਨਾ ਉਨ੍ਹਾਂ ਦੀ ਮੋਡਸ ਔਪਰੈਂਡੀ ਹੈ।