ਸ਼੍ਰੀਲੰਕਾ ਬੰਬ ਧਮਾਕਿਆਂ ਦੇ ਸ਼ੱਕੀ ਦਾ ਸੀਸੀਟੀਵੀ ਵੀਡੀਓ

ਸ਼੍ਰੀਲੰਕਾ ਬੰਬ ਧਮਾਕਿਆਂ ਦੇ ਸ਼ੱਕੀ ਦਾ ਸੀਸੀਟੀਵੀ ਵੀਡੀਓ

ਈਸਟਰ ਦੇ ਦਿਨ ਹੋਏ 8 ਧਮਾਕਿਆਂ ਨੇ ਪੂਰੇ ਸ੍ਰੀਲੰਕਾ ਨੂੰ ਦਹਿਲਾ ਦਿੱਤਾ ਸੀ। ਧਮਾਕਿਆਂ ਵਿੱਚ 350 ਤੋਂ ਵੱਧ ਮੌਤਾਂ ਹੋਈਆਂ ਹਨ। ਸੀਸੀਟੀਵੀ ਦੀ ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਇਨ੍ਹਾਂ ਧਮਾਕਿਆਂ ਦਾ ਸ਼ੱਕੀ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)