ਲੌਬਸਟਰ ਵਰਗੇ ਖੋਲਧਾਰੀ ਜੀਵ ਪਲਾਸਟਿਕ ਦਾ ਹੱਲ ਹੋ ਸਕਦੇ ਹਨ

ਲੌਬਸਟਰ ਵਰਗੇ ਖੋਲਧਾਰੀ ਜੀਵ ਪਲਾਸਟਿਕ ਦਾ ਹੱਲ ਹੋ ਸਕਦੇ ਹਨ

ਲੰਡਨ ਦੀ ਇੱਕ ਫਰਮ ਕੇਕੜਿਆਂ ਦੇ ਸ਼ੈੱਲਾਂ ਵਿੱਚੋਂ ਬਾਇਓ-ਪੌਲੀਮਰ ਕੱਢ ਕੇ ਪਲਾਸਟਿਕ ਬਣਾ ਰਹੀ ਹੈ।

ਯੂਐੱਨ ਮੁਤਾਬਕ- ਦੁਨੀਆਂ ਹਰ ਸਾਲ 500 ਬਿਲੀਅਨ ਪਲਾਸਟਿਕ ਬੈਗ ਵਰਤਦੀ ਹੈ। ਮਾਹਰਾਂ ਮੁਤਾਬਕ 2050 ਤੱਕ ਸਮੁੰਦਰਾਂ 'ਚ ਮੱਛੀਆਂ ਨਾਲੋਂ ਜ਼ਿਆਦਾ ਪਲਾਸਟਿਕ ਹੋਵੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)