'ਦਾੜ੍ਹੀ ’ਚ ਕੁੱਤੇ ਦੇ ਵਾਲਾਂ ਨਾਲੋਂ ਵੱਧ ਕੀਟਾਣੂ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਦਾੜ੍ਹੀ ’ਚ ਕੁੱਤੇ ਦੇ ਵਾਲਾਂ ਨਾਲੋਂ ਵੱਧ ਕੀਟਾਣੂ' ਵਿਗਿਆਨੀਆਂ ਦੀ ਨਵੀਂ ਖੋਜ

ਸਵਿਟਜ਼ਰਲੈਂਡ ’ਚ ਖੋਜੀਆਂ ਨੇ ਤਜਰਬਾ ਕਰ ਕੇ ਵੇਖਿਆ।

18 ਬੰਦਿਆਂ ਦੀ ਦਾੜ੍ਹੀ ਤੇ 30 ਕੁੱਤਿਆਂ ਦੇ ਵਾਲਾਂ ਦਾ ਵਿਸ਼ਲੇਸ਼ਣ ਕੀਤਾ ਤੇ ਪਤਾ ਲੱਗਿਆ ਕਿ ਬੰਦਿਆਂ ਦੀ ਦਾੜ੍ਹੀ ’ਚ ਜ਼ਿਆਦਾ ਕੀਟਾਣੂ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)