ਜਦੋਂ ਉੱਤਰੀ ਕੋਰੀਆ ਦੇ ਮੁਖੀ ਕਿਮ ਜੋਂਗ ਤੇ ਰੂਸ ਦੇ ਰਾਸ਼ਟਰਪਤੀ ਪੂਤਿਨ ਦੇ ਹੱਥ ਮਿਲੇ
ਜਦੋਂ ਉੱਤਰੀ ਕੋਰੀਆ ਦੇ ਮੁਖੀ ਕਿਮ ਜੋਂਗ ਤੇ ਰੂਸ ਦੇ ਰਾਸ਼ਟਰਪਤੀ ਪੂਤਿਨ ਦੇ ਹੱਥ ਮਿਲੇ
ਟਰੰਪ ਨਾਲ ਬੈਠਕ ਬੇਸਿੱਟਾ ਰਹਿਣ ਮਗਰੋਂ ਕਿਮ ਹੁਣ ਪੂਤਿਨ ਨੂੰ ਮਿਲਣ ਆਏ ਹਨ। ਕਿਮ ਨੂੰ ਪਾਬੰਦੀਆਂ ਝੱਲ ਰਹੇ ਆਪਣੇ ਦੇਸ ਲਈ ਰੂਸ ਤੋਂ ਮਦਦ ਦੀ ਆਸ ਹੈ।
ਇਹ ਵੀ ਪੜ੍ਹੋ: