ਜੀਅ ਖੋਲ੍ਹ ਕੇ ਗੋਲੀਆਂ ਚਲਾਉਣੀਆਂ ਤਾਂ ਇਸ ਮੇਲੇ ਵਿੱਚ ਜਾਓ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇੱਥੇ ਲੋਕ ਆਟੋਮੈਟਿਕ ਹਥਿਆਰ ਚਲਾਉਣ ਦਾ ਝੱਸ ਪੂਰਾ ਕਰਦੇ

ਅਮਰੀਕਾ ਦੇ ਕੈਨਟੱਕੀ ਸੂਬੇ ਦਾ 'ਮਸ਼ੀਨ ਗੰਨ ਐਂਡ ਮਿਲਟਰੀ ਗੰਨ ਸ਼ੋਅ' 1965 ਤੋਂ ਚੱਲ ਰਿਹਾ ਹੈ। ਇੱਥੇ ਦੀ ਉਡੀਕ ਸੂਚੀ 10 ਸਾਲ ਤੱਕ ਲੰਬੀ ਹੋ ਜਾਂਦੀ ਹੈ।

ਇੱਥੇ ਆ ਕੇ ਲੋਕ ਆਟੋਮੈਟਿਕ ਹਥਿਆਰ ਚਲਾਉਣ ਦਾ ਝੱਸ ਪੂਰਾ ਕਰਦੇ ਹਨ ਕੁਝ ਤਾਂ ਤੋਪਾਂ ਵੀ ਲੈ ਆਉਂਦੇ ਹਨ।

ਅਮਰੀਕਾ ’ਚ ਨਵੇਂ ਆਟੋਮੈਟਿਕ ਹਥਿਆਰ ਨਹੀਂ ਖ਼ਰੀਦੇ ਜਾ ਸਕਦੇ ਪਰ ਪੁਰਾਣੇ ਵਿਕਦੇ ਹਨ। ਲੋਕ ਰਾਤ ਨੂੰ ਵੀ ਗੋਲੀਬਾਰੀ ਦਾ ਚਾਅ ਪੂਰਾ ਕਰਦੇ ਹਨ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ