ਸਾਈਕਲੋਨ ਕੈਨੀਥ ਦਾ ਉੱਤਰੀ ਮੋਜ਼ਾਂਬੀਕ ਵਿੱਚ ਕਹਿਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਾਈਕਲੋਨ ਕੈਨੀਥ ਦਾ ਉੱਤਰੀ ਮੋਜ਼ਾਂਬੀਕ ਵਿੱਚ ਕਹਿਰ

ਮੋਜ਼ਾਂਬੀਕ, ਪਹਿਲਾਂ ਹੀ ਇੱਕ ਤੂਫ਼ਾਨ ਦੀ ਤਬਾਹੀ 'ਚੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉੱਥੇ 220 ਕਿਲੋਮੀਟਰ ਦੀ ਗਤੀ ਵਾਲੀਆਂ ਨੇਰ੍ਹੀਆਂ ਕਾਰਨ ਘੱਟੋ-ਘੱਟ 3 ਮੌਤਾਂ ਹੋਈਆਂ ਹਨ।ਸਾਈਕਲੋਨ ਕੈਨੀਥ ਮੋਜ਼ਾਂਬੀਕ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਤੂਫ਼ਾਨ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)