ਆਸਟਰੇਲੀਆ ਦੇ $50 ਦੇ 4.6 ਕਰੋੜ ਨੋਟਾਂ ’ਤੇ ਸ਼ਬਦ-ਜੋੜ ਦੀ ਗਲਤੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਆਸਟਰੇਲੀਆ ਦੇ ਕਰੋੜਾਂ ਨੋਟਾਂ ’ਤੇ ਸ਼ਬਦਜੋੜ ਦੀ ਗਲਤੀ ਪਤਾ ਲੱਗਣ ’ਚ ਲੱਗੇ ਛੇ ਮਹੀਨੇ

ਆਸਟਰੇਲੀਆ ਦੇ $50 ਦੇ 4.6 ਕਰੋੜ ਨੋਟਾਂ ’ਤੇ ‘Responsibility’ ਗਲਤ ਛਪ ਗਿਆ ਅਤੇ ‘Responsibility’ ਵਿੱਚ ਤਿੰਨ ‘i’ ’ਚੋਂ ਇੱਕ ਵੀ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)