'ਇੰਝ ਖੇਡਾਂਗੀ ਜਿਵੇਂ ਕੋਈ ਜਿੱਤਣ ਲਈ ਜੰਗ ਦੇ ਮੈਦਾਨ ’ਚ ਉਤਰਦਾ ਹੈ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਇੰਝ ਖੇਡਾਂਗੀ ਜਿਵੇਂ ਕੋਈ ਜਿੱਤਣ ਲਈ ਜੰਗ ਦੇ ਮੈਦਾਨ ’ਚ ਉਤਰਦਾ ਹੈ'

50 ਸਾਲਾਂ ਦੀ ਹੋ ਰਹੀ ਆਸਮਾਂ ਦਾ ਕਹਿਣਾ ਹੈ ਕਿ ਹੁਣ ਇਸ ਤਰ੍ਹਾਂ ਖੇਡੇਗੀ ਜਿਵੇਂ ਕੋਈ ਜਿੱਤਣ ਲਈ ਜੰਗ ਦੇ ਮੈਦਾਨ ’ਚ ਉਤਰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਉਸ ਨੂੰ ਕੋਈ ਹੋਰ ਮੌਕਾ ਨਹੀਂ ਮਿਲੇਗਾ।

ਲੰਡਨ ਸਥਿਤ ਆਸਮਾਂ ਦੇ ਰੈਸਟੋਰੈਂਟ ’ਚ ਕੰਮ ਕਰਨ ਵਾਲੀਆਂ ਇਹ ਔਰਤਾਂ ਯੂਰਪੀ ਪਰਿਵਾਰਾਂ ’ਚ ਮੇਡ ਵਜੋਂ ਕੰਮ ਕਰਦੀਆਂ ਸਨ ਅਤੇ ਆਸਮਾਂ ਨੇ ਇਨ੍ਹਾਂ ਨੂੰ ਆਪਣੇ ਰੈਸਟੋਰੈਂਟ ’ਚ ਕੰਮ ਕਰਨ ਲਈ ਮਨਾਇਆ।

ਰਿਪੋਰਟ: ਸਾਮਰਾਹ ਫਾਤੀਮਾ, ਬੀਬੀਸੀ ਉਰਦੂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)