ਜੰਗਲ ਵਿੱਚ ਲੱਗੀ ਅੱਗ ਤੋਂ ਬਗਲੇ ਨੇ ਬਚਾਇਆ ਆਲਣਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜੰਗਲ ਵਿੱਚ ਲੱਗੀ ਅੱਗ ਤੋਂ ਬਗਲੇ ਨੇ ਬਚਾਇਆ ਆਲ੍ਹਣਾ

ਚਿੱਟਾ ਬਗਲਾ ਖ਼ਤਮ ਹੋਣ ਵਾਲੀ ਪ੍ਰਜਾਤੀ ਹੈ। ਰੂਸ ਦੇ ਜੰਗਲ ਦੀਆਂ ਇਹ ਤਸਵੀਰਾਂ ਦਿਖਾਉਂਦੀਆਂ ਹਨ ਕਿ ਜਦੋਂ ਅੱਗ ਵਧ ਰਹੀ ਸੀ ਤਾਂ ਇਹ ਬਗਲਾ ਆਪਣੇ ਬੱਚਿਆਂ ਨੂੰ ਬਚਾਅ ਰਿਹਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)