ਦੁਨੀਆਂ ਦੇ ਆਖਰੀ ਦੋ ਰਾਈਨੋ ਬਚਾ ਰਿਹਾ ਹੈ ਇਹ ਕੁੱਤਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਹ ਕੁੱਤਾ ਰਾਈਨੋ ਦੀ ਆਖਰੀ ਪ੍ਰਜਾਤੀ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ

ਦੁਨੀਆਂ ਦੇ ਆਖਰੀ ਦੋ ਉੱਤਰੀ ਚਿੱਟੇ ਰਾਈਨੋਜ਼ ਨੂੰ ਬਚਾਉਣ ਵਿੱਚ ਇਹ ਕੁੱਤਾ ਮਦਦ ਕਰ ਰਿਹਾ ਹੈ। ਉਹ ਸੁੰਘ ਕੇ ਹੱਥਿਆਰ ਲੱਭਦਾ ਹੈ ਤਾਂ ਜੋ ਇਹ ਪ੍ਰਜਾਤੀ ਖਤਮ ਨਾ ਹੋਵੇ।

ਰਾਈਨੋਜ਼ ਦਾ ਸ਼ਿਕਾਰ ਕਈ ਦਹਾਕਿਆਂ ਤੋਂ ਹੋ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ