‘ਮੈਨੂੰ ਮਾਂ ਨਜ਼ਰ ਆਈ ਤੇ ਮੈਂ ਗਲੇ ਮਿਲਣ ਲਈ ਛਾਲ ਮਾਰ ਦਿੱਤੀ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜਦੋਂ ਇੱਕ ਐਥਲੀਟ ਨੇ ਜਿੱਤਣ ਲਈ ਮਾਰੀ ‘ਸੁਪਰਮੈਨ ਡਾਈਵ’

ਅਮਰੀਕਾ ਦੇ ਅਰਕਾਂਸਸ ਵਿੱਚ ਚੱਲ ਰਹੇ ਇੱਕ ਮੁਕਾਬਲੇ ਦੌਰਾਨ ਇੱਕ ਦੌੜਾਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਖ਼ੀਰ ’ਤੇ ਲੰਬੀ ਛਾਲ ਮਾਰੀ।

ਹਾਲਾਂਕਿ ਦੌੜਾਕ ਨੇ ਇਸ ਲਈ ਬੇਹੱਦ ਦਿਲਚਸਪ ਦਲੀਲ ਵੀ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ