ਰੋਬੋਟ ਜੋ ਕਾਪੀ ਕਰ ਸਕਦਾ ਹੈ ਤੁਹਾਡੀ ਲਿਖਾਈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਰੋਬੋਟ ਜੋ ਕਾਪੀ ਕਰ ਸਕਦਾ ਹੈ ਤੁਹਾਡੀ ਹੈਂਡ ਰਾਈਟਿੰਗ

ਸਭ ਤੋਂ ਪਹਿਲਾਂ ਮਨੁੱਖ ਵੱਲੋਂ ਇੱਕ ਲਿਖਾਈ ਦਾ ਇੱਕ ਨਮੂਨਾ ਲਿਖਿਆ ਜਾਂਦਾ ਹੈ ਅਤੇ ਫਿਰ ਮਸ਼ੀਨ ਇਸ ਸਕੈਨ ਕਰ ਕੇ ਇਸ ਦੀ ਸ਼ੈਲੀ ਦੀ ਨਕਲ ਕਰਦੀ ਹੈ।

ਇਹ ਕੰਪਨੀ, ਵਿਆਹ ਦੇ ਕਾਰਡਾਂ, ਸਿਆਸੀਆਂ ਪਾਰਟੀਆਂ ਅਤੇ ਕੰਪਨੀਆਂ ਲਈ ‘ਹੱਥ ਲਿਖਤ’ ਚਿੱਠੀਆਂ ਮੁਹੱਈਆਂ ਕਰਵਾਉਂਦੀ ਹੈ।

ਪਰ ਕੀ ਹੈ ਇਹ ਮਾਹਿਰਾਂ ਨੂੰ ਬੇਵਕੂਫ ਬਣਾ ਸਕਦੀ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ