ਜਦੋਂ ਇਸ ਮਹਾਸਾਗਰ ਦੀ ਤਹਿ 'ਤੇ ਮਿਲੀ ਪਲਾਸਟਿਕ ਦੀ ਥੈਲੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮਹਾਸਾਗਰ ਵਿੱਚ ਦੁਨੀਆਂ ਦਾ ਸਭ ਤੋਂ ਡੂੰਘਾ ਗੋਤਾ ਮਾਰਨ ’ਤੇ ਵੀ ਮਿਲਿਆ ਪਲਾਸਟਿਕ

ਅਮਰੀਕੀ ਖੋਜਕਰਤਾ ਜਦੋਂ ਸਭ ਤੋਂ ਡੂੰਘੇ ਗੋਤੇ ਦਾ ਰਿਕਾਰਡ ਬਣਾ ਰਹੇ ਸਨ, ਉਨ੍ਹਾਂ ਨੂੰ ਇੱਕ ਪਲਾਸਟਿਕ ਦੀ ਥੈਲੀ ਮਿਲੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)