ਪਾਕਿਸਤਾਨ ਦੇ ਰਾਵਲਪਿੰਡੀ ਦੀ ਮਸ਼ਹੂਰ ਲੱਸੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਰਾਵਲਪਿੰਡੀ ਦੀ ਮਸ਼ਹੂਰ ਲੱਸੀ, ਰਵਾਇਤੀ ਅੰਦਾਜ਼ ਤੇ ਬਣਾਉਣ ਵਾਲਿਆਂ ਦੀ ਸੋਹਣੀ ਪੁਸ਼ਾਕ

ਰਾਵਲਪਿੰਡੀ ਦੀ ਕਰਤਾਰਪੁਰਾ ਫ਼ੂਡ ਸਟਰੀਟ ਵਿੱਚ ਅਕਬਰ ਅਲੀ ਲੱਸੀ ਦਾ ਸਟਾਲ ਲਗਾਉਂਦੇ ਹਨ। ਦਿਲਕਸ਼ ਅੰਦਾਜ਼ ਅਤੇ ਪਹਿਰਾਵੇ ਵਿੱਚ ਅਕਬਰ 15 ਸਾਲਾਂ ਤੋਂ ਲੱਸੀ ਵੇਚਣ ਦਾ ਕਾਰੋਬਾਰ ਕਰ ਰਹੇ ਹਨ।

ਵੀਡੀਓ: ਇਬਰਾਹਿਮ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)