ਕੀ ਤਕਨੀਕ ਪ੍ਰਦੂਸ਼ਿਤ ਹਵਾ ਸਾਫ ਕਰ ਸਕਦੀ ਹੈ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਇਹ ਤਕਨੀਕ ਪ੍ਰਦੂਸ਼ਿਤ ਹਵਾ ਸਾਫ ਕਰ ਸਕਦੀ ਹੈ?

ਲੰਡਨ ਵਿੱਚ ਇੱਕ ਖਾਸ ਤਕਨੀਕ ਰਾਹੀਂ ਮੈਟਰੋ ਸਟੇਸ਼ਨਾਂ ਤੇ ਰੇਲਵੇ ਸਟੇਸ਼ਨਾਂ 'ਤੇ ਪ੍ਰਦੂਸ਼ਣ ਨੂੰ ਘਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਮੈਟਰੋ ਸਟੇਸ਼ਨਾਂ 'ਤੇ ਸੜਕਾਂ ਤੋਂ 30 ਗੁਣਾ ਵੱਧ ਪ੍ਰਦੂਸ਼ਣ ਹੁੰਦਾ ਹੈ। ਜਾਣੋ ਇਹ ਤਕਨੀਕ ਕੰਮ ਕਿਵੇਂ ਕਰਦੀ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)