'ਜੇ ਅੱਜ ਵੀ ਉੱਥੇ ਹੁੰਦੀ ਤਾਂ ਨਾ ਜ਼ਿੰਦਾ ਹੁੰਦੀ ਨਾ ਮਰੀ ਹੋਈ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'ਜੇ ਅੱਜ ਵੀ ਪਾਕਿਸਤਾਨ ਹੁੰਦੀ ਤਾਂ ਨਾ ਜ਼ਿੰਦਾ ਹੁੰਦੀ ਨਾ ਮਰੀ ਹੁੰਦੀ' - ਉਜ਼ਮਾ ਅਹਿਮਦ

ਉਜ਼ਮਾ ਅਹਿਮਦ 'ਤੇ ਫ਼ਿਲਮ ਬਣ ਰਹੀ ਹੈ ਜਿਨ੍ਹਾਂ ਨੂੰ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਪਾਕਿਸਤਾਨ ਤੋਂ ਵਾਪਸ ਲਿਆਂਦਾ ਗਿਆ ਸੀ।

ਉਜ਼ਮਾ ਅਹਿਮਦ ਦੋ ਸਾਲ ਪਹਿਲਾਂ ਪਹਿਲੀ ਵਾਰ ਪਾਕਿਸਤਾਨ ਘੁੰਮਣ ਗਈ ਸੀ। ਉਨ੍ਹਾਂ ਦਾ ਇਲਜ਼ਾਮ ਹੈ ਕਿ ਉੱਥੇ ਉਨ੍ਹਾਂ ਦਾ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਗਿਆ ਅਤੇ ਕੈਦ ਕਰਕੇ ਤਸ਼ਦੱਦ ਢਾਹਿਆ ਗਿਆ ਸੀ।

ਭਾਰਤ ਸਰਕਾਰ ਦੇ ਦਖ਼ਲ ਤੋਂ ਬਾਅਦ ਉਹ 25 ਮਈ 2017 ਨੂੰ ਭਾਰਤ ਪਰਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)