'ਪੂਰਾ ਦਿਨ ਸੈਕਸ ਕਰਨ ਦੇ ਮੈਨੂੰ 35 ਰੁਪਏ ਮਿਲੇ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਸ ਦੇਸ ਵਿੱਚ ਜ਼ਿਆਦਾਤਰ ਜਵਾਨ ਕੁੜੀਆਂ ਦੇਹ ਵਪਾਰ ਵਿੱਚ ਕਿਉਂ ਜਾ ਰਹੀਆਂ ਹਨ?

ਅਫਰੀਕਾ ਵਿੱਚ ਸੀਐਰਾ ਲਿਓਨ ਵਿੱਚ ਜਵਾਨ ਕੁੜੀਆਂ ਦੇਹ ਵਪਾਰ ਵਿੱਚ ਜਾ ਰਹੀਆਂ ਹਨ, ਖਾਸ ਕਰ ਕਿ ਈਬੋਲਾ ਸੰਕਟ ਤੋਂ ਬਾਅਦ।

ਇਨ੍ਹਾਂ ਕੁੜੀਆਂ ਦਾ ਕਹਿਣਾ ਹੈ ਕਿ ਕੁਝ ਰੁਪਇਆਂ ਲਈ ਅਤੇ ਆਪਣੀ ਘਰ ਚਲਾਉਣ ਲਈ ਉਹ ਸੜਕਾਂ 'ਤੇ ਆਉਂਦੀਆਂ ਹਨ।

ਇੱਕ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਇਹ ਕੁੜੀਆਂ ਕੀ ਆਪਣੀ ਜ਼ਿੰਦਗੀ ਬਦਲ ਸਕਦੀਆਂ ਹਨ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ