ਕੰਧਾਂ 'ਤੇ ਕਈ ਦੇਸਾਂ ਦਾ ਇਤਿਹਾਸ ਸਿਰਜਦਾ ਕਲਾਕਾਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੰਧਾਂ 'ਤੇ ਕਈ ਦੇਸਾਂ ਦਾ ਇਤਿਹਾਸ ਸਿਰਜਦਾ ਕਲਾਕਾਰ, ਮਹਾਤਮਾ ਗਾਂਧੀ ਦਾ ਚਿੱਤਰ ਵੀ ਉਲੀਕਿਆ

ਬ੍ਰਾਜ਼ੀਲ ਦਾ ਸਟਰੀਟ ਕਲਾਕਾਰ ਕੋਬਰਾ ਕੰਧਾਂ ਉੱਤੇ ਇਤਿਹਾਸਕ ਥਾਵਾਂ ਅਤੇ ਸ਼ਖਸੀਅਤਾਂ ਸਿਰਜ ਰਿਹਾ ਹੈ। ਭਾਰਤ, ਇਟਲੀ, ਅਮਰੀਕਾ ਸਣੇ ਕਈ ਦੇਸਾਂ ਦੀਆਂ ਕੰਧਾਂ ਉੱਤੇ ਇਤਿਹਾਸਕ ਚਿੱਤਰ ਬਣਾ ਰਿਹਾ ਹੈ। ਪਰ ਇਹ ਸਭ ਇੰਨਾ ਸੌਖਾ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)