ਲੰਡਨ ਵਿੱਚ ਵਿਦਿਆਰਥੀਆਂ ਨੂੰ ਮੋਦੀ ਸਰਕਾਰ ਤੋਂ ਕਈ ਉਮੀਦਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਲੰਡਨ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਮੋਦੀ ਸਰਕਾਰ ਤੋਂ ਕੀ ਉਮੀਦਾਂ

ਚੋਣ ਨਤੀਜਿਆਂ ਤੋਂ ਬਾਅਦ ਮਸ਼ਹੂਰ ਲੰਦਨ ਸਕੂਲ ਆਫ਼ ਇਕਨੌਮਿਕਸ 'ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀਆਂ ਕਈ ਉਮੀਦਾਂ ਵੀ ਹਨ ਅਤੇ ਚਿੰਤਾਵਾਂ ਵੀ ਹਨ।

ਵੀਡੀਓ: ਗਗਨ ਸਬਰਵਾਲ, ਲੰਡਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)