ਟੈਰੀਜ਼ਾ ਮੇਅ ਅਸਤੀਫ਼ੇ ਤੱਕ ਇੰਝ ਪਹੁੰਚੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬ੍ਰੈਗਜ਼ਿਟ ਬਾਰੇ ਲੰਬੀ ਤੇ ਨਿਰਾਸ਼ਾਜਨਕ ਲੜਾਈ ਮਗਰੋਂ ਮੇਅ ਦਾ ਅਸਤੀਫ਼ਾ ਦੇਣ ਦਾ ਐਲਾਨ

ਟੈਰੀਜ਼ਾ ਮੇਅ ਦੇ ਸਮੁੱਚੇ ਕਾਰਜਕਾਲ ਵਿੱਚ ਬਰਤਾਨੀਆ ਬ੍ਰੈਗਜ਼ਿਟ ਨਾਲ ਜੂਝਦਾ ਰਿਹਾ। ਮੇਅ ਨੂੰ ਆਖ਼ਰ ਮੰਨਣਾ ਹੀ ਪਿਆ ਕਿ ਉਹ ਆਪਣਾ ਉਹ ਕੰਮ ਜਾਰੀ ਨਹੀਂ ਰੱਖ ਸਕਦੇ ਜੋ ਉਨ੍ਹਾਂ ਨੂੰ ਬਹੁਤ ਪੰਸਦ ਹੈ।

ਟੈਰੀਜ਼ਾ 7 ਜੂਨ ਨੂੰ ਰਸਮੀ ਤੌਰ ’ਤੇ ਅਹੁਦੇ ਤੋਂ ਲਾਂਭੇ ਹੋਣਗੇ, ਜਿਸ ਨਾਲ ਕੰਜ਼ਰਵੇਟਿਵ ਪਾਰਟੀ ਲਈ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਰਾਹ ਸਾਫ਼ ਹੋ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।