ਮਾਊਂਟ ਐਵਰਿਸਟ ’ਤੇ ਮੌਤਾਂ ਵਧਣ ਦਾ ਇਹ ਹੈ ਕਾਰਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮਾਊਂਟ ਐਵਰੈਸਟ ’ਤੇ ਮੌਤਾਂ ਵਧਣ ਦਾ ਇਹ ਹੈ ਕਾਰਨ

ਇਸ ਸਾਲ ਮਾਊਂਟ ਐਵਰੈਸਟ ’ਤੇ ਚੜ੍ਹਾਈ ਕਰ ਰਹੇ ਲੋਕਾਂ ਦੀਆਂ 11 ਮੌਤਾਂ ਹੋ ਚੁਕੀਆਂ ਹਨ ਜਦਕਿ 6 ਦੀ ਔਸਤ ਹੈ। ਮੌਤਾਂ ਵਧਣ ਪਿੱਛੇ ਭੀੜ ਵੀ ਇੱਕ ਵਜ੍ਹਾ ਹੈ।

ਲੋਕ ਆਪਣੇ- ਆਪ ਨਾਲ ਧੱਕਾ ਕਰਕੇ, ਜੋ ਨਹੀਂ ਕਰ ਸਕਦੇ ਉਹ ਵੀ ਕਰ ਰਹੇ ਹਨ ਅਤੇ ਉਹ ਚੋਟੀ 'ਤੇ ਪਹੁੰਚਣ ਦੀ ਥਾਂ ਆਪਣੇ-ਆਪ ਨੂੰ ਮਾਰ ਬੈਠਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)