ਕੀ ਪੰਜਾਬ ਮੁੜ ਵੰਡਿਆ ਜਾਵੇਗਾ? ਜਵਾਬ ਪਾਕਿਸਤਾਨ ਕੋਲ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਹੁਣ ਪਾਕਿਸਤਾਨੀ ਪੰਜਾਬ ਫੇਰ ਵੰਡ ਦਿੱਤਾ ਜਾਵੇਗਾ

ਪਾਕਿਸਤਾਨ ’ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਵੱਲੋਂ ਵਾਅਦਾ ਸੀ ਕਿ ਦੱਖਣੀ ਪੰਜਾਬ ਨੂੰ ਇੱਕ ਵੱਖਰਾ ਸੂਬਾ ਬਣਾ ਦਿੱਤਾ ਜਾਵੇਗਾ।

ਇਹ ਇਲਾਕਾ ਮੁੱਖ ਤੌਰ ’ਤੇ ਪੰਜਾਬੀ ਦੀ ਭਾਸ਼ਾਈ ਭੈਣ ਮੰਨੀ ਜਾਂਦੀ ਸਰਾਇਕੀ ਬੋਲੀ ਵਾਲਾ ਇਲਾਕਾ ਹੈ — ਬਹਾਵਲਪੁਰ, ਮੁਲਤਾਨ ਤੇ ਡੇਰਾ ਗ਼ਾਜ਼ੀ ਖਾਂ — ਇਸ ਬੋਲੀ ਨੂੰ ਬਹਾਵਲਪੁਰੀ, ਮੁਲਤਾਨੀ ਤੇ ਡੇਰੇਵਾਲੀ ਵੀ ਆਖਿਆ ਜਾਂਦਾ ਹੈ।

(ਸ਼ੂਟ-ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)