ਆਈਫਲ ਟਾਵਰ ਤੋਂ ਇੰਝ ਮਾਰਦੇ ਹਨ ਇਹ ਲੋਕ ਛਾਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਆਈਫਲ ਟਾਵਰ ਤੋਂ ਇੰਝ ਮਾਰਦੇ ਹਨ ਇਹ ਲੋਕ ਛਾਲ

ਆਈਫਲ ਟਾਵਰ ਤੋਂ ਤੋਂ ਛਾਲਾਂ ਮਾਰ ਕੇ ਇਹ ਸੈਲਾਨੀ ਖਤਰਿਆਂ ਦੇ ਖਿਡਾਰੀ ਬਣ ਰਹੇ ਹਨ।

ਇਹ 115 ਮੀਟਰ ਤੋਂ ਛਾਲ ਮਾਰ ਕੇ 800 ਮੀਟਰ ਲੰਬੀ ਤਾਰ ਨਾਲ ਹੇਠਾਂ ਜਾਂਦੇ ਹਨ।

90 ਕਿਮੀ/ਘੰਟੇ ਦੀ ਗਤੀ ਨਾਲ, 60 ਸਕਿੰਟਾਂ ਵਿੱਚ ਸਭ ਖਤਮ ਹੋ ਜਾਂਦਾ ਹੈ ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।