ਪਾਕਿਸਤਾਨ ਸਥਿਤ ਇਮਾਰਤ 'ਨਾਨਕ ਮਹਿਲ' ਦੀ ਸੱਚਾਈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨ ਸਥਿਤ ਇਮਾਰਤ 'ਨਾਨਕ ਮਹਿਲ' ਦੀ ਸੱਚਾਈ

ਹਾਲ ਹੀ ਵਿੱਚ ਪਾਕਿਸਤਾਨ ਦੇ ਨਾਰੋਵਾਲ ਸਥਿਤ ਪਿੰਡ ਬਾਠਾਂਵਾਲਾ ਵਿੱਚ ਪੈਂਦੀ ਇੱਕ ਪੁਰਾਣੀ ਇਮਾਰਤ ਨੂੰ ਗੁਰੂ ਨਾਨਕ ਦੇਵ ਜੀ ਨਾਲ ਜੋੜ ਕੇ ਭਾਰਤ ਅਤੇ ਪਾਕਿਸਤਾਨ ਵਿੱਚ ਖ਼ਬਰਾਂ ਨਸ਼ਰ ਹੋਈਆਂ ਸਨ। ਕੀ ਹੈ ਇਸ ਇਮਾਰਤ ਦੀ ਅਸਲ ਸੱਚਾਈ? ਦੱਸ ਰਹੇ ਹਨ ਇਸ ਇਮਾਰਤ ਵਿੱਚ ਰਹਿਣ ਵਾਲੇ ਲੋਕ।

ਪਾਕਿਸਤਾਨ ਤੋਂ ਉਮਰ ਦਰਾਜ ਨੰਗਿਆਨਾ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ