ਕ੍ਰਿਕਟ ਵਰਲਡ ਕੱਪ ਦਾ ਰੰਗਾ ਰੰਗ ਆਗਾਜ਼
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇੰਗਲੈਂਡ ਵਿੱਚ ਵਿਰਾਟ ਕੋਹਲੀ ਤੇ ਮਲਾਲਾ ਯੂਸਫ਼ਜ਼ਈ ਹੋਏ ਓਪਨਿੰਗ ਸੈਰੈਮਨੀ 'ਚ ਸ਼ਾਮਿਲ

ਵੀਰਵਾਰ ਨੂੰ ਕ੍ਰਿਕਟ ਵਿਸ਼ਵ ਕੱਪ ਦਾ ਇੰਗਲੈਂਡ ਵਿੱਚ ਆਗਾਜ਼ ਹੋ ਗਿਆ।

ਪਹਿਲਾ ਵਿਸ਼ਵ ਕੱਪ 1975 ਵਿੱਚ ਵਿੱਚ ਖੇਡਿਆ ਗਿਆ ਸੀ ਤੇ ਇਸ ਵਾਰ ਟੂਰਨਾਮੈਂਟ ਦਾ 12ਵਾਂ ਸੀਜ਼ਨ ਹੈ।

ਵਿਸ਼ਵ ਕੱਪ ’ਚ 10 ਟੀਮਾਂ ਹਿੱਸਾ ਲੈ ਰਹੀਆਂ ਹਨ ਤੇ ਫਾਈਨਲ ਮੈਚ 14 ਜੁਲਾਈ 2019 ਨੂੰ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)