ਇੱਥੇ ਕੁੜੀਆਂ ਦੇ ਵਾਲ ਕੁਝ ਦਸਦੇ ਹਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹੇਅਰ ਸਟਾਈਲ ਦੱਸੇਗਾ ਕੁੜੀ ਵਿਆਹੀ ਹੈ ਜਾਂ ਨਹੀਂ

ਮਿਆਂਮਾਰ ਦੇ ਇਸ ਪਿੰਡ ਵਿੱਚ ਵਿਆਹੁਣਯੋਗ ਕੁੜੀਆਂ ਦੇ ਵਾਲ ਖ਼ਾਸ ਤਰੀਕੇ ਨਾਲ ਵਾਹੇ ਜਾਂਦੇ ਹਨ। ਸੈਂਕੜੇ ਸਾਲਾਂ ਤੋਂ ਇੱਥੇ ਵਿਆਹੀਆਂ ਤੇ ਅਣਵਿਆਹੀਆਂ ਕੁੜੀਆਂ ਦੇ ਵਾਲ ਵੱਖ-ਵੱਖ ਤਰੀਕਿਆਂ ਨਾਲ ਵਾਹੇ ਜਾ ਰਹੇ ਹਨ। ਮਾਵਾਂ ਬੱਚਿਆਂ ਨੂੰ ਛੋਟੀ ਉਮਰ ’ਚ ਹੀ ਇਸ ਰਿਵਾਜ਼ ਨਾਲ ਜੋੜ ਦਿੰਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)