ਕਹਿਣਾ ਨਹੀਂ ਚਾਹੁੰਦੀ ਪਰ ਮੇਰਾ ਬੱਚਾ ਮਰ ਸਕਦਾ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਵੈਨੇਜ਼ੂਏਲਾ ਸੰਕਟ ਬਣਿਆ ਬੱਚਿਆਂ ਦੀ ਜਾਨ ਦਾ ਦੁਸ਼ਮਣ

ਵੈਨੇਜ਼ੂਏਲਾ ਦੀ ਸਿਆਸੀ ਅਸਥਿਰਤਾ ਦਾ ਅਸਰ ਅਰਥਚਾਰੇ 'ਤੇ ਪਿਆ ਹੈ। ਪਿਊਰਟੋ ਲਾ ਕਰੂਜ਼, ਵੈਨੇਜ਼ੂਏਲਾ ’ਚ ਬੱਚਿਆਂ ਦਾ ਹਸਪਤਾਲ ’ਚ ਪਿਛਲੇ ਸਾਲ 80 ਬੱਚੇ ਕੁਪੋਸ਼ਣ ਕਾਰਨ, ਮਾਰੇ ਗਏ ਸਨ।

ਹਸਪਤਾਲਾਂ ਕੋਲ ਮਰੀਜ਼ਾਂ ਲਈ ਕੁਝ ਵੀ ਨਹੀਂ ਹੈ, ਨਾ ਦਵਾਈ ਨਾ ਹੀ ਖਾਣਾ।ਅਪ੍ਰੇਸ਼ਨ ਦਾ ਸਮਾਨ ਵੀ ਮਰੀਜ਼ ਲੈ ਕੇ ਆਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)