ਬੱਟ-ਲਿਫ਼ਟ ਬਾਰੇ ਜਾਣੋ ਇਸ ਵੀਡੀਓ ਰਾਹੀਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

Butt-lift ਕਰਾਉਣ ਦੇ ਖ਼ਤਰਿਆਂ ਬਾਰੇ ਜਾਣੋ

ਬੱਟ-ਲਿਫ਼ਟ ਨੂੰ ਬ੍ਰਾਜ਼ੀਲ ਦੇ ਡਾਕਟਰ ਇਵੋ ਪਿਟਾਂਗੁਏ ਨੇ ਸ਼ੁਰੂ ਕੀਤਾ ਪਰ ਹੁਣ ਦੁਨੀਆਂ ਭਰ 'ਚ ਇਹ ਅਪ੍ਰੇਸ਼ਨ ਕੀਤਾ ਜਾਂਦਾ ਹੈ।

ਇਸ ਅਪ੍ਰੇਸ਼ਨ ਵਿੱਚ ਢਿੱਡ, ਪੱਟਾਂ ਤੇ ਹੋਰ ਥਾਵਾਂ ਤੋਂ ਲਿਪੋਸਕਸ਼ਨ ਰਾਹੀਂ ਚਰਬੀ ਕੱਢ ਕੇ ਪੁੜਿਆਂ ਵਿੱਚ ਭਰੀ ਜਾਂਦੀ ਹੈ। ਇਸ ਦੇ ਗੰਭੀਰ ਖ਼ਤਰੇ ਹਨ ਅਤੇ ਮੌਤ ਵੀ ਹੋ ਸਕਦੀ ਹੈ।

ਬੱਟ-ਲਿਫ਼ਟ ਦੁਨੀਆਂ ਦੀ ਸਭ ਤੋਂ ਖ਼ਤਰਨਾਕ ਕਾਸਮੈਟਿਕ ਸਰਜਰੀ ਮੰਨੀ ਜਾਂਦੀ ਹੈ ਤੇ ਅਸਲ ‘ਸ਼ੇਪ’ ਦਿਸਣ ’ਚ 6 ਮਹੀਨੇ ਲੱਗ ਜਾਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)