ਮੁਫ਼ਤ ਮੈਟਰੋ ਬਾਰੇ ਦਿੱਲੀ ਦੀਆਂ ਕੁੜੀਆਂ ਦੀ ਰਾਇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਰਵਿੰਦ ਕੇਜਰੀਵਾਲ ਵਲੋਂ ਮੁਫ਼ਤ ਬੱਸ ਤੇ ਮੈਟਰੋ ਸੇਵਾ ਬਾਰੇ ਦਿੱਲੀ ਦੀਆਂ ਕੁੜੀਆਂ ਦੀ ਰਾਇ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਦਿੱਲੀ ਵਿੱਚ ਚੱਲਣ ਵਾਲੀਆਂ ਸਰਕਾਰੀ ਬੱਸਾਂ ਤੇ ਮੈਟਰੋ ਔਰਤਾਂ ਲਈ ਮੁਫ਼ਤ ਕਰ ਦਿੱਤੀਆਂ ਜਾਣਗੀਆਂ।

ਔਰਤਾਂ ਲਈ ਦਿੱਲੀ ਦਾ ਸਰਕਾਰੀ ਟਰਾਂਸਪੋਰਟ ਮੁਫ਼ਤ ਕੀਤੇ ਜਾਣ ਬਾਰੇ, ਦਿੱਲੀ ਦੀਆਂ ਔਰਤਾਂ ਦੇ ਵਿਚਾਰ ਜਾਨਣ ਲਈ ਬੀਬੀਸੀ ਨੇ ਕੁਝ ਔਰਤਾਂ ਨਾਲ ਇਸ ਬਾਰੇ ਗੱਲਬਾਤ ਕੀਤੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)