ਭਾਵੇਂ ਗਰਮੀ ਹੋਵੇ, ਧੁੱਪ ਸੇਕਣਾ ਜ਼ਰੂਰੀ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਭਾਵੇਂ ਗਰਮੀ ਹੋਵੇ, ਧੁੱਪ ਸੇਕਣਾ ਜ਼ਰੂਰੀ ਹੈ

ਸਾਨੂੰ ਧੁੱਪ ਦੀ ਸਖਤ ਲੋੜ ਹੁੰਦੀ ਹੈ ਤਾਂ ਜੋ ਵਿਟਾਮਿਨ-ਡੀ ਬਣੇ। ਧੁੱਪ ਮਨ ਵੀ ਖੁਸ਼ ਕਰਦੀ ਹੈ ਪਰ ਜ਼ਿਆਦਾ ਧੁੱਪ ਵੀ ਚੰਗੀ ਨਹੀਂ। ਕਿਵੇਂ ਪਤਾ ਚੱਲੇ ਕਿ ਕਿੰਨੀ ਧੁੱਪ ਸਾਡੇ ਲਈ ਸਹੀ ਹੈ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)