ਕਿਰਗਿਸਤਾਨ ’ਚ ਫਸੇ ਭਾਰਤੀ ਵਿਦਿਆਰਥੀ ਭਾਰਤ-ਪਾਕ ਨੂੰ ਰਿਸ਼ਤੇ ਸੁਧਾਰਨ ਦੀ ਅਪੀਲ ਕਰ ਰਹੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਿਰਗਿਸਤਾਨ ’ਚ ਫਸੇ ਭਾਰਤੀ ਵਿਦਿਆਰਥੀ, ਭਾਰਤ-ਪਾਕ ਨੂੰ ਕਰ ਰਹੇ ਅਪੀਲ

ਪਾਕਿਸਤਾਨ ਵੱਲੋਂ ਏਅਰ ਸਪੇਸ ਬੰਦ ਕਰਨ ਕਰਕੇ ਭਾਰਤ ਜਾਣ ਵਾਲੀਆਂ ਹਵਾਈ ਉਡਾਣਾਂ ਰੱਦ ਹੋ ਰਹੀਆਂ ਹਨ। ਕਈ ਕੰਪਨੀਆਂ ਨੇ ਲੰਬੇ ਰੂਟ ਕਰਕੇ ਕਿਰਾਏ ਕਈ ਗੁਣਾ ਵਧਾਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)