ਭਾਰਤ-ਪਾਕਿਸਤਾਨ ਦੇ ਮੈਚ ਦੀ ਮੇਜ਼ਬਾਨੀ ਲਈ ਕੀ ਤਿਆਰ ਹੈ ਮੈਨਚੈਸਟਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਵਿਸ਼ਵ ਕੱਪ 2019: ਭਾਰਤ-ਪਾਕਿਸਤਾਨ ਦੇ ਮੈਚ ਦੀ ਮੇਜ਼ਬਾਨੀ ਲਈ ਕੀ ਤਿਆਰ ਹੈ ਮੈਨਚੈਸਟਰ

ਮੈਨਚੈਸਟਰ ਦੇ ਵਿਸ਼ਵ ਪ੍ਰਸਿੱਧ ਓਲਡ ਟਰੈਫੌਰਡ ਕ੍ਰਿਕਟ ਗਰਾਊਂਡ ’ਚ ਹੀ ਸਚਿਨ ਤੇਂਦੁਲਕਰ ਨੇ 1990 ’ਚ ਆਪਣਾ ਪਹਿਲਾ ਅੰਤਰਾਸ਼ਟਰੀ ਸੈਂਕੜਾਂ ਮਾਰਿਆ ਸੀ ਅਤੇ ਇਸੇ ਮੈਦਾਨ ’ਚ ਹੀ ਭਾਰਤ-ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਦਾ ਮੁਕਾਬਲਾ ਹੋਣ ਜਾ ਰਿਹਾ ਹੈ।

ਕੀ ਤੁਸੀਂ ਜਾਣਦੇ ਹੋ ਕਿ ਕਰੀਬ 5 ਲੱਖ ਲੋਕਾਂ ਨੇ ਇਸ ਮੈਚ ਨੂੰ ਦੇਖਣ ਲਈ ਟਿਕਟਾਂ ਲਈ ਅਪਲਾਈ ਕੀਤਾ ਸੀ ਪਰ ਸਿਰਫ਼ ਸਾਢੇ 23 ਹਜ਼ਾਰ ਲੋਕ ਹੀ ਖੁਸ਼ਕਿਸਮਤ ਸਾਬਿਤ ਹੋਏ।

ਕੀ ਕਹਿਣਾ ਹੈ ਮੈਨਚੈਸਟਰ ਦੇ ਭਾਰਤ-ਪਾਕਿਸਤਾਨ ਕ੍ਰਿਕਟ ਪ੍ਰੇਮੀਆਂ ਦਾ ਦੇਖੋ ਲੰਡਨ ਤੋਂ ਬੀਬੀਸੀ ਪੱਤਰਕਾਰ ਗਗਨਦੀਪ ਸੱਭਰਵਾਲ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)