ਇੰਜ਼ਮਾਮ-ਉਲ-ਹੱਕ ਮੁਤਾਬਕ ਪਾਕਿਸਤਾਨ ਸਾਹਮਣੇ ਭਾਰਤ ਕਿੰਨਾਂ ਤਾਕਤਵਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਵਿਸ਼ਵ ਕੱਪ 2019 : ਇੰਜ਼ਮਾਮ-ਉਲ-ਹੱਕ ਮੁਤਾਬਕ ਪਾਕਿਸਤਾਨ ਸਾਹਮਣੇ ਭਾਰਤ ਕਿੰਨਾਂ ਤਾਕਤਵਰ

ਵਿਸ਼ਵ ਕੱਪ 2019 ਵਿੱਚ ਭਾਰਤ ਪਾਕਿਸਤਾਨ ਦੇ ਮੈਚ ਤੋਂ ਪਹਿਲਾਂ ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਨਾਲ ਖ਼ਾਸ ਗੱਲਬਾਤ। ਭਾਰਤ-ਪਾਕਿਸਤਾਨ ਦਾ ਮੁਕਾਬਲਾ ਇੰਗਲੈਂਡ ਦੇ ਮੈਨਚੈਸਟਰ ਦੇ ਓਲਡ ਟ੍ਰੈਫਰਡ ਸਟੇਡੀਅਮ ਵਿੱਚ ਹੋਣਾ ਹੈ।

ਰਿਪੋਰਟ- ਵਿਨਾਇਕ ਗਾਇਕਵਾੜ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)