ਪਾਕਿਸਤਾਨ ਦੀ ਟੀਮ ਨੂੰ ਪ੍ਰਧਾਨ ਮੰਤਰੀ ਦੀ ਸਲਾਹ ਮੰਨਣੀ ਚਾਹੀਦੀ ਸੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਵਿਸ਼ਵ ਕੱਪ 2019 ਵਿੱਚ ਭਾਰਤ ਹੱਥੋਂ ਪਾਕਿਸਤਾਨ ਦੀ ਹਾਰ ਤੇ ਪਾਕਿਸਤਾਨੀ ਫੈਨਜ਼ ਦਾ ਗੁੱਸਾ

ਪਾਕਿਸਤਾਨ ਦੀ ਕ੍ਰਿਕਟ ਟੀਮ ਐਤਵਾਰ ਨੂੰ ਭਾਰਤ ਨਾਲ ਖੇਡੇ ਆਪਣੇ ਮੈਚ ਵਿੱਚ ਹਾਰ ਗਈ ਸੀ। ਪਾਕਿਸਤਾਨੀ ਟੀਮ ਦੇ ਫੈਨਜ਼ ਵਿੱਚ ਇਸ ਬਾਰੇ ਗੁੱਸੇ ਤੇ ਨਮੋਸ਼ੀ ਦੀ ਭਾਵਨਾ ਦੇਖੀ ਗਈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ