ਕਦੇ ਗਠੀਏ ਤੇ ਹਾਈ ਬੀਪੀ ਦੀ ਮਰੀਜ਼ ਰਹੀ 63 ਸਾਲਾਂ ਬੇਬੇ ਸਿਖਾਉਂਦੀ ਹੈ ਡਾਂਸ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਿਹਤਮੰਦ ਰਹਿਣਾ ਹੈ ਤਾਂ 63 ਸਾਲਾ ਬੇਬੇ ਤੋਂ ਸਿੱਖੋ

ਅਫ਼ਰੀਕਾ ਦੀ 63 ਸਾਲ ਦੀ ਬੇਬੇ ਇਸ ਵੇਲੇ ਫਿੱਟ ਰਹਿਣ ਲਈ ਪ੍ਰੇਰਣਾ ਸਰੋਤ ਬਣੀ ਹੋਈ ਹੈ। ਕੈਥਰੀਨ ਮਾਥੇਬੇ ਆਪਣੇ ਭਾਰ ਕਰਕੇ ਫੌੜੀਆਂ ਤੋਂ ਬਿਨਾਂ ਤੋਂ ਤੁਰਨ ’ਚ ਅਸਮਰਥ ਸੀ ਪਰ ਇੱਕ ਦਿਨ ਉਸ ਨੇ ਇੱਕ ਗਾਣਾ ਸੁਣਿਆ ਤੇ ਡਾਂਸ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)