ਚੀਨ ਇਨ੍ਹਾਂ ਮੁਸਲਮਾਨਾਂ ਨੂੰ ਬਿਨਾਂ ਜੁਰਮ ਬੰਦ ਕਰਕੇ ਕੀ ਸਿਖਾਉਣਾ ਚਾਹੁੰਦਾ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਬਿਨਾਂ ਜੁਰਮ ਇਨ੍ਹਾਂ ਮੁਸਲਮਾਨਾਂ ਨੂੰ ਚੀਨ ਨੇ 'ਕੈਦ' ਕਿਉਂ ਕੀਤਾ?

ਚੀਨ ਵਿੱਚ ਮੁਸਲਮਾਨਾਂ ਨੂੰ ਕੈਦ ਕਰਕੇ ਰੱਖਣ ਦੇ ਇਲਜ਼ਾਮ ਲਗਦੇ ਰਹੇ ਹਨ ਪਰ ਚੀਨ ਦਾ ਕਹਿਣਾ ਹੈ ਕਿ ਇਹ ਕੈਦੀ ਨਹੀਂ ਸਗੋਂ ਆਪਣੀ ਮਰਜ਼ੀ ਨਾਲ ਇਨ੍ਹਾਂ ਸਿਖਲਾਈ ਕੈਂਪਾਂ ਵਿੱਚ ਆਏ ਹਨ ਤੇ ਆਪਣੇ ਕੱਟੜਪੰਥੀ ਵਿਚਾਰਾਂ ਤੋਂ ਛੁਟਕਾਰਾ ਹਾਸਲ ਕਰਨਾ ਚਾਹੁੰਦੇ ਹਨ।

ਚੀਨ ਨੇ ਬੀਬੀਸੀ ਨੂੰ ਇੱਕ ਕੈਂਪ 'ਚ ਦਾਖ਼ਲ ਹੋਣ ਦਿੱਤਾ ਅਤੇ ਸਖ਼ਤ ਪਹਿਰੇ ਹੇਠ ਇੱਥੋਂ ਦੇ ਲੋਕਾਂ ਨੂੰ ਸਾਡੀ ਟੀਮ ਨੂੰ ਮਿਲਵਾਇਆ

ਇਹ ਵੀ ਪੜ੍ਹੋ: