ਅਮਰੀਕਾ-ਚੀਨ ਵਿਚਾਲੇ ਚੱਲ ਰਹੀ ਵਪਾਰਕ ਜੰਗ ਹੁਣ ਬਦਲ ਗਈ ਹੈ ਤਕਨੀਕੀ ਜੰਗ 'ਚ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਮਰੀਕਾ-ਚੀਨ ਵਿਚਾਲੇ ਵਪਾਰਕ ਜੰਗ ਕਿਵੇਂ ਬਣੀ ਤਕਨੀਕ ਦੀ ਜੰਗ

ਅਮਰੀਕਾ ਅਤੇ ਚੀਨ ਦੋਵੇਂ ਹੀ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਵਜੋਂ ਉਭਰਨਾ ਚਾਹੁੰਦੇ ਹਨ ਅਤੇ ਦੋਵੇਂ ਹੀ ਟੈਕਸ ਵਧਾਉਣ ਨੂੰ ਲੈ ਕੇ ਅੜੇ ਹੋਏ ਹਨ।

ਪਰ ਦੋਵਾਂ ਵਿਚੋਂ ਕੋਈ ਵੀ ਇਹ ਮੰਨਣ ਲਈ ਤਿਆਰ ਨਹੀਂ ਕਿ ਕੀਮਤਾਂ ਵਧ ਰਹੀਆਂ ਹਨ ਤੇ ਨੌਕਰੀਆਂ ਘਟ ਰਹੀਆਂ ਹਨ।

ਇਹ ਨਵੀਂ ਦੁਨੀਆਂ ਹੈ ਜਿੱਥੇ ਪਿਛਲੀਆਂ ਵਪਾਰਕ ਜੰਗਾਂ ਵਾਂਗ ਹੁਣ ਤਕਨੀਕ ਵਧੇਰੇ ਮਹੱਤਵਪੂਰਨ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)