ਭਾਰਤ-ਨਿਊਜ਼ੀਲੈਂਡ ਮੈਚ ’ਤੇ ਮੀਂਹ ਦਾ ਕਿੰਨਾ ਅਸਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਭਾਰਤ-ਨਿਊਜ਼ੀਲੈਂਡ ਮੈਚ ’ਤੇ ਮੀਂਹ ਦਾ ਕਿੰਨਾ ਅਸਰ

ਭਾਰਤ-ਨਿਊਜ਼ੀਲੈਂਡ ਦਾ ਮੈਚ ਮੁੜ ਉਸੇ ਗੇਂਦ ਤੋਂ ਸ਼ੁਰੂ ਹੋਵੇਗਾ ਜਿਸ ’ਤੇ ਰੁਕਿਆ ਸੀ।

ਆਓ ਜਾਣਦੇ ਹਾਂ ਕਿ ਇਸ ਮੀਂਹ ਦਾ ਕਿੰਨਾ ਕੁ ਅਸਰ ਪਿਆ ਹੈ ਅਤੇ ਕਿੰਨਾ ਕਿ ਅਗਾਂਹ ਵੀ ਪਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)