ਕਿਸੇ ਛੋਟੇ ਬੱਚੇ ਜਾਂ ਪਿਆਰੇ ਪਸ਼ੂ ਨੂੰ ਦੇਖ ਕੇ ਘੁੱਟ ਕੇ ਜਫ਼ੀ ਪਾਉਣ ਦਾ ਦਿਲ ਕਿਉਂ ਕਰਦਾ ਹੈ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਿਸੇ ਛੋਟੇ ਬੱਚੇ ਜਾਂ ਪਿਆਰੇ ਪਸ਼ੂ ਨੂੰ ਦੇਖ ਕੇ ਘੁੱਟ ਕੇ ਜਫ਼ੀ ਪਾਉਣ ਦਾ ਦਿਲ ਕਿਉਂ ਕਰਦਾ ਹੈ?

ਕਦੇ ਕਿਸੇ ਪਿਆਰੇ ਬੱਚੇ ਨੂੰ ਦੇਖ ਕੇ ਉਸ ਨੂੰ ਘੁੱਟ ਕੇ ਫੜਣ ਦਾ ਦਿਲ ਕੀਤਾ ਹੈ? ਕਦੇ ਤੁਸੀਂ ਕਿਸੇ ਕਤੂਰੇ ਨੂੰ ਦੇਖ ਕੇ ਚੂੰਢੀ ਵੱਢਣ ਦੀ ਕੋਸ਼ਿਸ਼ ਕੀਤੀ ਹੈ?

ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਰਿਸਰਚਰਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਪਿਆਰੀ ਚੀਜ਼ ਲੱਗਣ ਤੇ ਉਸ ਨੂੰ ਚੂੰਢੀ ਵੱਢਣ ਜਾਂ ਘੁੱਟ ਕੇ ਫੜ੍ਹਣ ਦਾ ਦਿਲ ਕਿਉਂ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ