'ਕ੍ਰਿਕਟ ਵਾਲੇ ਇੰਨੇ ਭਲੇ ਲੋਕ ਹਨ ਜੇ ਮੈਚ ਹਾਰ ਜਾਣ ਤਾਂ ਖੁਦ ਨੂੰ ਹੀ ਗਾਲ੍ਹਾਂ ਕੱਢ ਲੈਂਦੇ ਹਨ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੁਹੰਮਦ ਹਨੀਫ਼: 'ਕ੍ਰਿਕਟ ਵਾਲੇ ਜੇ ਮੈਚ ਹਾਰ ਜਾਣ ਤਾਂ ਖੁਦ ਨੂੰ ਹੀ ਗਾਲ੍ਹਾਂ ਕੱਢ ਲੈਂਦੇ ਹਨ'

ਸੋਸ਼ਲ ਮੀਡੀਆ ਉੱਤੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲਿਆਂ 'ਤੇ ਪਾਕਿਸਤਾਨ ਦੇ ਉੱਘੇ ਲੇਖਕ ਤੇ ਪੱਤਰਕਾਰ ਮੁਹੰਮਦ ਹਨੀਫ਼ ਦੀ ਟਿੱਪਣੀ। ਇਸ ਨਾਲ ਜੁੜੇ ਕਈ ਕਿੱਸੇ ਸੁਣੋ।

ਸੋਸ਼ਲ ਮੀਡੀਆ ਉੱਤੇ ਤੁਸੀਂ ਕਈ ਲੋਕਾਂ ਨੂੰ ਟਰੋਲ ਕਰਦੇ ਤੇ ਗਲਤ ਸ਼ਬਦਾਵਲੀ ਵਰਤਦੇ ਦੇਖਿਆ ਹੋਵੇਗਾ। ਤੁਸੀਂ ਇਸ ਦੌਰਾਨ ਕੀ ਕਰਦੇ ਹੋ?

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)